Beta
FAQs for 15th National Voters’ Day Election Quiz-2025
General Information
  1. What is the 15th National Voters’ Day Election Quiz-2025?
  2. The 15th National Voters’ Day Election Quiz-2025, an initiative by CEO Punjab, and it aims to promote voter education and participation among Punjab residents in celebration of National Voter’s Day. This initiative is partnered with www.indiastatelections.com and Datanet India.
Eligibility and Participation
  1. Who can participate in the Election Quiz-2025?
  2. Any Punjab registered electors and Punjab School Students with valid identity proof (Voter ID, Aadhar Card, or School/College ID).
  3. Is there an age limit to participate in the quiz?
  4. There is no specific upper age limit; anyone with valid ID proof can participate.
  5. Can non-residents of Punjab participate in the quiz?
  6. No, the quiz is exclusive to Punjab voters.
Registration and Access
  1. When does the registration for the quiz start and end?
  2. Registration starts on December 28, 2025, and ends on January 17, 2025.
  3. Where can I register for the quiz?
  4. What do I need to register for the quiz?
  5. A valid email address and identity proof are required for registration.
  6. How will participants receive login details?
  7. Login details will be sent via email after registration and will also display on screen after completing the registration.
Quiz Format
  1. What is the format of the Election Quiz-2025?
  2. It is an online multiple-choice quiz with a 60-minute duration.
  3. How many questions are in the quiz, and are all questions mandatory?
  4. The quiz consists of 75 questions which must be completed within 60 minutes. Yes, all the questions are compulsory.
  5. How many options are there per question, and how many are correct?
  6. Each question has four options, and only one is correct.
  7. In which languages will the questions be available?
  8. The questions will be available in English and Punjabi.
  9. When will the online quiz entry open?
  10. The online quiz entry will open on Sunday, 19 January 2025, between 8:00 AM and 5:00 PM (IST) as per the allotted slots.
  11. Can I access the quiz outside the given time slots?
  12. No, the quiz can only be accessed during the allotted time slots.
  13. When will the District Toppers be announced?
  14. The District Toppers will be announced on 20th January 2025.
  15. When and where will the offline quiz for District Toppers take place?
  16. The offline quiz for the Top 23 District Toppers will be held on 24th January 2025 in Ludhiana.
  17. How will District Toppers be notified?
  18. The top-scoring individual from the online exam in each of the 23 districts will be informed individually by the CEO Punjab office.
Scoring and Rules
  1. Is there negative marking in the quiz?
  2. Yes, 1/3rd of the allotted marks will be deducted for every wrong answer.
  3. Can participants retake the quiz if they face technical issues?
  4. No, access is for one-time use only, and interruptions will terminate access.
  5. Can I pause the quiz and continue later?
  6. No, the quiz must be completed in one sitting.
  7. Can a participant give the test multiple times?
  8. No, a participant can attempt the test only once in his/her slotted time only.
Syllabus and Preparation
  1. What topics will the quiz cover?
  2. Topics include previous elections, Assembly and Lok Sabha elections, election literacy, voter participation, and the Indian electoral process.
  3. Where can I find sample questions for the quiz?
  4. Sample questions can be accessed via the sample question link on the homepage: https://punjab.indiastatquiz.com/Questions.html
Results and Certificates
  1. When will the quiz results be announced?
  2. Individual results will be available immediately after the quiz, while topper results will be announced on January 20, 2025.
  3. Will participants receive a certificate?
  4. Yes, all participants will receive a digital Certificate of Participation.
  5. How can I download my certificate?
  6. Certificates can be downloaded from the quiz platform after completing the quiz.
Awards and Prizes
  1. What are the prizes for the top positions?
  2. o Winner: One Windows Laptop
    o Runner-up: One Android Tablet
    o 3rd Position: One Smart Watch
  3. Are there prizes for district toppers?
  4. Yes, one Smartphone will be awarded to each District Topper of Punjab.
  5. Will participants receive any recognition?
  6. Yes, a Participation Certificate will be provided to all participants.
  7. Is there an award ceremony?
  8. Yes, an award ceremony will be held on January 25, 2025.
Technical Support
  1. What devices can I use to take the quiz?
  2. Computers, laptops, tablets, or smartphones with an internet connection can be used.
  3. What happens if the browser closes during the quiz?
  4. Closing the browser will end the quiz, and participants will not be able to resume.
Additional Information
  1. Does participation guarantee a prize?
  2. No, prizes are awarded based on performance and rank.
  3. Can the quiz format or schedule change?
  4. Yes, the organisers reserve the right to change the format, postpone, or cancel the quiz.
  5. Can I view the answer sheet?
  6. Yes, the answer sheet can be accessed on a designated date on the website.
  7. How can I send my queries?
  8. You can call our helpline number 1950 or submit your queries through the "Contact Us" button on the homepage.
15ਵੀਂ ਰਾਸ਼ਟਰੀ ਮਤਦਾਤਾ ਦਿਵਸ ਚੋਣ ਕਵੀਜ਼-2025 ਦੇ ਸਵਾਲ-ਜਵਾਬ (FAQs)
ਸਾਮਾਨਯ ਜਾਣਕਾਰੀ
  1. 15ਵੀਂ ਰਾਸ਼ਟਰੀ ਮਤਦਾਤਾ ਦਿਵਸ ਚੋਣ ਕਵੀਜ਼-2025 ਕੀ ਹੈ?
  2. 15ਵੀਂ ਰਾਸ਼ਟਰੀ ਮਤਦਾਤਾ ਦਿਵਸ ਚੋਣ ਕਵੀਜ਼-2025, CEO ਪੰਜਾਬ ਵੱਲੋਂ ਇੱਕ ਪਹਲ ਹੈ। ਇਸ ਦਾ ਉਦੇਸ਼ ਮਤਦਾਤਾ ਸਿੱਖਿਆ ਅਤੇ ਹਿੱਸੇਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ। ਇਹ ਪਹਲ www.indiastatelections.com ਅਤੇ ਡੇਟਾਨੈਟ ਇੰਡੀਆ ਦੇ ਸਾਥ ਨਾਲ ਮਨਾਈ ਜਾ ਰਹੀ ਹੈ।
ਯੋਗਤਾ ਅਤੇ ਭਾਗੀਦਾਰੀ
  1. ਚੋਣ ਕਵੀਜ਼-2025 ਵਿੱਚ ਕੌਣ ਭਾਗ ਲੈ ਸਕਦਾ ਹੈ?
  2. ਪੰਜਾਬ ਦੇ ਰਜਿਸਟਰਡ ਮਤਦਾਤਾ ਅਤੇ ਪੰਜਾਬ ਦੇ ਸਕੂਲੀ ਵਿਦਿਆਰਥੀ ਜਿਨ੍ਹਾਂ ਕੋਲ ਵੈਧ ਪਹਿਚਾਣ ਪ੍ਰਮਾਣ ਪੱਤਰ ਹੈ (ਵੋਟਰ ID, ਆਧਾਰ ਕਾਰਡ ਜਾਂ ਸਕੂਲ/ਕਾਲਜ ID)।
  3. ਕੀ ਕਵੀਜ਼ ਵਿੱਚ ਭਾਗ ਲੈਣ ਲਈ ਉਮਰ ਦੀ ਕੋਈ ਸੀਮਾ ਹੈ?
  4. ਨਹੀਂ, ਉਪਰ ਉਮਰ ਦੀ ਕੋਈ ਸੀਮਾ ਨਹੀਂ ਹੈ; ਵੈਧ ID ਪ੍ਰਮਾਣ ਪੱਤਰ ਹੋਣਾ ਲਾਜ਼ਮੀ ਹੈ।
  5. ਕੀ ਪੰਜਾਬ ਦੇ ਗੈਰ-ਰਹਿਵਾਸੀ ਕਵੀਜ਼ ਵਿੱਚ ਹਿੱਸਾ ਲੈ ਸਕਦੇ ਹਨ?
  6. ਨਹੀਂ, ਇਹ ਕਵੀਜ਼ ਸਿਰਫ਼ ਪੰਜਾਬ ਦੇ ਮਤਦਾਤਿਆਂ ਲਈ ਹੈ।
ਰਜਿਸਟਰੇਸ਼ਨ ਅਤੇ ਪ੍ਰਵਿਸ਼
  1. ਕਵੀਜ਼ ਦੀ ਰਜਿਸਟਰੇਸ਼ਨ ਕਦੋਂ ਸ਼ੁਰੂ ਅਤੇ ਖਤਮ ਹੁੰਦੀ ਹੈ?
  2. ਰਜਿਸਟਰੇਸ਼ਨ 28 ਦਸੰਬਰ 2024 ਤੋਂ ਸ਼ੁਰੂ ਹੁੰਦੀ ਹੈ ਅਤੇ 17 ਜਨਵਰੀ 2025 ਨੂੰ ਖਤਮ।
  3. ਮੈਂ ਕਵੀਜ਼ ਲਈ ਕਿੱਥੇ ਰਜਿਸਟਰ ਕਰ ਸਕਦਾ ਹਾਂ?
  4. ਰਜਿਸਟਰੇਸ਼ਨ https://punjab.indiastatquiz.com/NewRegister.aspx ਤੇ ਕੀਤੀ ਜਾ ਸਕਦੀ ਹੈ।
  5. ਰਜਿਸਟਰ ਕਰਨ ਲਈ ਕੀ ਚਾਹੀਦਾ ਹੈ?
  6. ਇੱਕ ਵੈਧ ਈਮੇਲ ਐਡਰੈੱਸ ਅਤੇ ਪਹਿਚਾਣ ਪ੍ਰਮਾਣ ਪੱਤਰ।
  7. ਪ੍ਰਵੇਸ਼ ਵੇਰਵੇ ਕਿਵੇਂ ਮਿਲਣਗੇ?
  8. ਲੌਗਇਨ ਵੇਰਵੇ ਰਜਿਸਟਰੇਸ਼ਨ ਦੇ ਬਾਅਦ ਈਮੇਲ ਰਾਹੀਂ ਭੇਜੇ ਜਾਣਗੇ ਅਤੇ ਰਜਿਸਟਰੇਸ਼ਨ ਪੂਰੀ ਹੋਣ 'ਤੇ ਸਕ੍ਰੀਨ 'ਤੇ ਵੀ ਦਿੱਖਣਗੇ।
ਕਵੀਜ਼ ਦਾ ਫਾਰਮੈਟ
  1. ਚੋਣ ਕਵੀਜ਼-2025 ਦਾ ਫਾਰਮੈਟ ਕੀ ਹੈ?
  2. ਇਹ 60 ਮਿੰਟ ਦਾ ਔਨਲਾਈਨ ਬਹੁ-ਚੋਣ ਪ੍ਰਸ਼ਨਾਂ (MCQs) ਵਾਲਾ ਕਵੀਜ਼ ਹੈ।
  3. ਕਵੀਜ਼ ਵਿੱਚ ਕਿੰਨੇ ਪ੍ਰਸ਼ਨ ਹਨ ਅਤੇ ਕੀ ਸਾਰੇ ਲਾਜ਼ਮੀ ਹਨ?
  4. ਕਵੀਜ਼ ਵਿੱਚ 75 ਪ੍ਰਸ਼ਨ ਹਨ ਅਤੇ ਇਹ 60 ਮਿੰਟ ਵਿੱਚ ਪੂਰੇ ਕਰਨੇ ਹਨ। ਹਾਂ, ਸਾਰੇ ਪ੍ਰਸ਼ਨ ਲਾਜ਼ਮੀ ਹਨ।
  5. ਪ੍ਰਤੀ ਪ੍ਰਸ਼ਨ ਕਿੰਨੀਆਂ ਚੋਣਾਂ ਹਨ ਅਤੇ ਕਿੰਨੀਆਂ ਸਹੀ ਹਨ?
  6. ਹਰ ਪ੍ਰਸ਼ਨ ਦੀਆਂ ਚਾਰ ਚੋਣਾਂ ਹੁੰਦੀਆਂ ਹਨ ਅਤੇ ਸਿਰਫ ਇੱਕ ਹੀ ਸਹੀ ਹੈ।
  7. ਪ੍ਰਸ਼ਨ ਕਿਹੜੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ?
  8. ਪ੍ਰਸ਼ਨ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹਨ।
  9. ਔਨਲਾਈਨ ਕਵੀਜ਼ ਦਾ ਪ੍ਰਵੇਸ਼ ਕਦੋਂ ਖੁਲੇਗਾ?
  10. ਕਵੀਜ਼ ਦਾ ਪ੍ਰਵੇਸ਼ 19 ਜਨਵਰੀ 2025, ਐਤਵਾਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ (IST) ਖੁਲੇਗਾ।
  11. ਕੀ ਮੈਂ ਦਿੱਤੇ ਗਏ ਸਮੇਂ ਤੋਂ ਬਾਹਰ ਕਵੀਜ਼ ਐਕਸੈਸ ਕਰ ਸਕਦਾ ਹਾਂ?
  12. ਨਹੀਂ, ਕਵੀਜ਼ ਸਿਰਫ ਦਿੱਤੇ ਸਮੇਂ ਦੇ ਦੌਰਾਨ ਹੀ ਐਕਸੈਸ ਕੀਤਾ ਜਾ ਸਕਦਾ ਹੈ।
  13. ਜਿਲ੍ਹਾ ਟਾਪਰ ਕਦੋਂ ਘੋਸ਼ਿਤ ਕੀਤੇ ਜਾਣਗੇ?
  14. ਜਿਲ੍ਹਾ ਟਾਪਰ 20 ਜਨਵਰੀ 2025 ਨੂੰ ਘੋਸ਼ਿਤ ਕੀਤੇ ਜਾਣਗੇ।
  15. ਜਿਲ੍ਹਾ ਟਾਪਰਾਂ ਲਈ ਆਫਲਾਈਨ ਕਵੀਜ਼ ਕਦੋਂ ਅਤੇ ਕਿੱਥੇ ਹੋਵੇਗਾ?
  16. ਟਾਪ 23 ਜਿਲ੍ਹਾ ਟਾਪਰਾਂ ਲਈ ਆਫਲਾਈਨ ਕਵੀਜ਼ 24 ਜਨਵਰੀ 2025 ਨੂੰ ਲੁਧਿਆਣਾ ਵਿੱਚ ਹੋਵੇਗਾ।
  17. ਜਿਲ੍ਹਾ ਟਾਪਰਾਂ ਨੂੰ ਕਿਵੇਂ ਸੂਚਿਤ ਕੀਤਾ ਜਾਵੇਗਾ?
  18. ਹਰ ਜਿਲ੍ਹੇ ਤੋਂ ਸਭ ਤੋਂ ਵੱਧ ਸਕੋਰ ਕਰਨ ਵਾਲੇ ਵਿਅਕਤੀ ਨੂੰ CEO ਪੰਜਾਬ ਦਫ਼ਤਰ ਦੁਆਰਾ ਵੱਖ-ਵੱਖ ਸੂਚਿਤ ਕੀਤਾ ਜਾਵੇਗਾ।
ਸਕੋਰਿੰਗ ਅਤੇ ਨਿਯਮ
  1. ਕੀ ਕਵੀਜ਼ ਵਿੱਚ ਨੈਗਟਿਵ ਮਾਰਕਿੰਗ ਹੈ?
  2. ਹਾਂ, ਹਰ ਗਲਤ ਜਵਾਬ ਲਈ 1/3 ਅੰਕ ਘਟਾਏ ਜਾਣਗੇ।
  3. ਕੀ ਤਕਨੀਕੀ ਸਮੱਸਿਆਵਾਂ ਕਾਰਨ ਮੁੜ ਕਵੀਜ਼ ਦੇ ਸਕਦੇ ਹਾਂ?
  4. ਨਹੀਂ, ਪ੍ਰਵੇਸ਼ ਸਿਰਫ ਇੱਕ ਵਾਰ ਹੀ ਉਪਲਬਧ ਹੈ। ਰੁਕਾਵਟ ਹੋਣ 'ਤੇ ਕਵੀਜ਼ ਖਤਮ ਮੰਨੀ ਜਾਵੇਗੀ।
  5. ਕੀ ਮੈਂ ਕਵੀਜ਼ ਨੂੰ ਰੋਕ ਕੇ ਮੁੜ ਸ਼ੁਰੂ ਕਰ ਸਕਦਾ ਹਾਂ?
  6. ਨਹੀਂ, ਕਵੀਜ਼ ਇੱਕ ਬੈਠਕ ਵਿੱਚ ਪੂਰਾ ਕਰਨਾ ਲਾਜ਼ਮੀ ਹੈ।
  7. ਕੀ ਇੱਕ ਹਿੱਸੇਦਾਰ ਕਈ ਵਾਰ ਟੈਸਟ ਦੇ ਸਕਦਾ ਹੈ?
  8. ਨਹੀਂ, ਇੱਕ ਹਿੱਸੇਦਾਰ ਸਿਰਫ ਇੱਕ ਵਾਰ ਹੀ ਆਪਣੇ ਦਿਓਵੇਂ ਸਮੇਂ 'ਚ ਕਵੀਜ਼ ਦੇ ਸਕਦਾ ਹੈ।
ਵਿਸ਼ੇ ਅਤੇ ਤਿਆਰੀ
  1. ਕਵੀਜ਼ ਕਿਹੜੇ ਵਿਸ਼ਿਆਂ ਦੀ ਕਵਰੇਜ ਕਰਦਾ ਹੈ?
  2. ਵਿਸ਼ਿਆਂ ਵਿੱਚ ਪਿਛਲੀਆਂ ਚੋਣਾਂ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ, ਚੋਣ ਸਿੱਖਿਆ, ਮਤਦਾਤਾ ਹਿੱਸੇਦਾਰੀ, ਅਤੇ ਭਾਰਤੀ ਚੋਣੀ ਪ੍ਰਕਿਰਿਆ ਸ਼ਾਮਲ ਹਨ।
  3. ਕਵੀਜ਼ ਲਈ ਨਮੂਨਾ ਪ੍ਰਸ਼ਨ ਕਿੱਥੇ ਮਿਲ ਸਕਦੇ ਹਨ?
  4. ਨਮੂਨਾ ਪ੍ਰਸ਼ਨ ਹੋਮਪੇਜ: https://punjab.indiastatquiz.com/Questions.html 'ਤੇ ਮਿਲ ਸਕਦੇ ਹਨ।
ਨਤੀਜੇ ਅਤੇ ਪ੍ਰਮਾਣ ਪੱਤਰ
  1. ਕਵੀਜ਼ ਦੇ ਨਤੀਜੇ ਕਦੋਂ ਆਉਣਗੇ?
  2. ਵਿਅਕਤੀਗਤ ਨਤੀਜੇ ਕਵੀਜ਼ ਦੇ ਤੁਰੰਤ ਬਾਅਦ ਉਪਲਬਧ ਹੋਣਗੇ। ਟਾਪਰ ਨਤੀਜੇ 20 ਜਨਵਰੀ 2025 ਨੂੰ ਘੋਸ਼ਿਤ ਕੀਤੇ ਜਾਣਗੇ।
  3. ਕੀ ਹਿੱਸੇਦਾਰਾਂ ਨੂੰ ਪ੍ਰਮਾਣ ਪੱਤਰ ਮਿਲੇਗਾ?
  4. ਹਾਂ, ਸਾਰੇ ਹਿੱਸੇਦਾਰਾਂ ਨੂੰ ਡਿਜ਼ੀਟਲ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਜਾਵੇਗਾ।
  5. ਮੈਂ ਆਪਣਾ ਪ੍ਰਮਾਣ ਪੱਤਰ ਕਿਵੇਂ ਡਾਊਨਲੋਡ ਕਰ ਸਕਦਾ ਹਾਂ?
  6. ਪ੍ਰਮਾਣ ਪੱਤਰ ਕਵੀਜ਼ ਪੂਰਾ ਕਰਨ ਤੋਂ ਬਾਅਦ ਪਲੇਟਫਾਰਮ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਨਾਮ ਅਤੇ ਪੁਰਸਕਾਰ
  1. ਪ੍ਰਧਾਨ ਸਥਾਨਾਂ ਲਈ ਕੀ ਇਨਾਮ ਹਨ?
  2. o ਵਿਜੇਤਾ: ਇੱਕ Windows ਲੈਪਟਾਪ
    o ਰਨਰ-ਅਪ: ਇੱਕ ਐਂਡਰਾਇਡ ਟੈਬਲੇਟ
    o ਤੀਜਾ ਸਥਾਨ: ਇੱਕ ਸਮਾਰਟ ਵਾਚ
  3. ਕੀ ਜਿਲ੍ਹਾ ਟਾਪਰਾਂ ਲਈ ਇਨਾਮ ਹਨ?
  4. ਹਾਂ, ਹਰ ਜਿਲ੍ਹੇ ਦੇ ਟਾਪਰ ਲਈ ਇੱਕ ਸਮਾਰਟਫੋਨ ਇਨਾਮ ਦਿੱਤਾ ਜਾਵੇਗਾ।
  5. ਕੀ ਹਿੱਸੇਦਾਰਾਂ ਨੂੰ ਕੋਈ ਮਾਨਤਾ ਮਿਲੇਗੀ?
  6. ਹਾਂ, ਸਾਰੇ ਹਿੱਸੇਦਾਰਾਂ ਨੂੰ ਭਾਗੀਦਾਰੀ ਪ੍ਰਮਾਣ ਪੱਤਰ ਦਿੱਤਾ ਜਾਵੇਗਾ।
  7. ਕੀ ਇਨਾਮ ਸਮਾਰੋਹ ਹੋਵੇਗਾ?
  8. ਹਾਂ, ਇਨਾਮ ਸਮਾਰੋਹ 25 ਜਨਵਰੀ 2025 ਨੂੰ ਹੋਵੇਗਾ।
ਤਕਨੀਕੀ ਸਹਾਇਤਾ
  1. ਮੈਂ ਕਿਹੜੇ ਯੰਤਰਾਂ 'ਤੇ ਕਵੀਜ਼ ਦੇ ਸਕਦਾ ਹਾਂ?
  2. ਕੰਪਿਊਟਰ, ਲੈਪਟਾਪ, ਟੈਬਲੇਟ ਜਾਂ ਸਮਾਰਟਫੋਨ, ਜਿਨ੍ਹਾਂ 'ਚ ਇੰਟਰਨੈਟ ਕਨੈਕਸ਼ਨ ਹੈ।
  3. ਜੇ ਬਰਾਊਜ਼ਰ ਕਵੀਜ਼ ਦੌਰਾਨ ਬੰਦ ਹੋਵੇ, ਤਾਂ ਕੀ ਹੋਵੇਗਾ?
  4. ਬਰਾਊਜ਼ਰ ਬੰਦ ਹੋਣ 'ਤੇ ਕਵੀਜ਼ ਖਤਮ ਮੰਨੀ ਜਾਵੇਗੀ ਅਤੇ ਦੁਬਾਰਾ ਸ਼ੁਰੂ ਨਹੀਂ ਕੀਤੀ ਜਾ ਸਕਦੀ।
ਵਾਧੂ ਜਾਣਕਾਰੀ
  1. ਕੀ ਭਾਗ ਲੈਣ ਨਾਲ ਇਨਾਮ ਦੀ ਗਾਰੰਟੀ ਹੈ?
  2. ਨਹੀਂ, ਇਨਾਮ ਪ੍ਰਦਰਸ਼ਨ ਅਤੇ ਰੈਂਕ ਦੇ ਆਧਾਰ 'ਤੇ ਦਿੱਤੇ ਜਾਣਗੇ।
  3. ਕੀ ਕਵੀਜ਼ ਦੇ ਫਾਰਮੈਟ ਜਾਂ ਸਮਾਂ-ਸਾਰਣੀ ਬਦਲ ਸਕਦੀ ਹੈ?
  4. ਹਾਂ, ਆਯੋਜਕਾਂ ਨੂੰ ਫਾਰਮੈਟ ਬਦਲਣ, ਟਾਲਣ ਜਾਂ ਰੱਦ ਕਰਨ ਦਾ ਹੱਕ ਹੈ।
  5. ਕੀ ਮੈਂ ਉੱਤਰ ਪੱਤਰ ਵੇਖ ਸਕਦਾ ਹਾਂ?
  6. ਹਾਂ, ਉੱਤਰ ਪੱਤਰ ਨਿਰਧਾਰਿਤ ਮਿਤੀ 'ਤੇ ਵੈਬਸਾਈਟ 'ਤੇ ਉਪਲਬਧ ਕੀਤਾ ਜਾਵੇਗਾ।
  7. ਮੈਂ ਆਪਣੀਆਂ ਪੁੱਛਗਿੱਛ ਕਿਵੇਂ ਭੇਜ ਸਕਦਾ ਹਾਂ?
  8. ਤੁਸੀਂ ਸਾਡੇ ਹੈਲਪਲਾਈਨ ਨੰਬਰ 1950 'ਤੇ ਕਾਲ ਕਰ ਸਕਦੇ ਹੋ ਜਾਂ ਹੋਮਪੇਜ 'ਤੇ "ਸਾਡੇ ਨਾਲ ਸੰਪਰਕ ਕਰੋ" ਬਟਨ ਰਾਹੀਂ ਪੁੱਛਗਿੱਛ ਕਰ ਸਕਦੇ ਹੋ।
© Datanet India Pvt. Ltd.